ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਨਗਰ ਨਿਗਮ ਨੇ ਯਤਨ ਅਰੰਭੇ

ਵਾਰਡ ਨੰਬਰ 14 ਨੂੰ ਕੂੜਾ ਮੁਕਤ ਕਰਕੇ ਪੂਰੇ ਸ਼ਹਿਰ ਲਈ ਮਿਸਾਲ ਪੈਦਾ ਕੀਤੀ ਨਗਰ ਨਿਗਮ ਨੇ ਫੀਡਬੈਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੂੜੇ ਦੇ ਪ੍ਰਬੰਧਨ ਦੀ ਸਿਖਲਾਈ ਲਈ ਲਗਾਈ ਵਰਕਸ਼ਾਪ ਬਟਾਲਾ, 24 ਸਤੰਬਰ (  ਮੰਨਨ ਸੈਣੀ) – ਇਤਿਹਾਸਕ ਸ਼ਹਿਰ ਬਟਾਲਾ ਨੂੰ ਡੰਪ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ ਬਟਾਲਾ ਵੱਲੋਂ ਸੁਹਿਰਦ ਯਤਨ ਕੀਤੇ ਜਾ ਰਹੇ ਹਨ। … Continue reading ਬਟਾਲਾ ਸ਼ਹਿਰ ਨੂੰ ਡੰਪ ਮੁਕਤ ਕਰਨ ਲਈ ਨਗਰ ਨਿਗਮ ਨੇ ਯਤਨ ਅਰੰਭੇ